ਦਿਨ ਵੇਲੇ ਸਸਤੀ ਤੇ ਰਾਤ ਨੂੰ ਹੋਵੇਗੀ ਮਹਿੰਗੀ ਬਿਜਲੀ, ਸਰਕਾਰ ਚੁੱਕਣ ਜਾ ਰਹੀ ਹੈ ਇਹ ਕਦਮ |OneIndia Punjabi

2023-06-24 0

ਕੇਂਦਰ ਸਰਕਾਰ ਬਿਜਲੀ ਦਰਾਂ 'ਚ ਬਦਲਾਅ ਨੂੰ ਲੈ ਕੇ ਨਵੇਂ ਨਿਯਮ ਬਣਾਉਣ ਜਾ ਰਹੀ ਹੈ। ਬਿਜਲੀ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਵਿੱਚ ਆਉਣ ਵਾਲੇ ਨਵੇਂ ਬਿਜਲੀ ਨਿਯਮ ਦਿਨ ਵਿੱਚ ਬਿਜਲੀ ਦੀਆਂ ਦਰਾਂ ਵਿੱਚ 20% ਤੱਕ ਦੀ ਕਟੌਤੀ ਅਤੇ ਰਾਤ ਦੇ ਪੀਕ ਘੰਟਿਆਂ ਦੌਰਾਨ 20% ਤੱਕ ਵਾਧੇ ਦੀ ਆਗਿਆ ਦੇਣਗੇ। ਮੰਤਰਾਲੇ ਨੇ ਕਿਹਾ ਕਿ ਇਸ ਕਦਮ ਦਾ ਉਦੇਸ਼ ਨਵਿਆਉਣਯੋਗ ਊਰਜਾ ਦੀ ਵਰਤੋਂ ਨੂੰ ਉਤਸ਼ਾਹਿਤ ਕਰਨਾ ਹੈ।
.
Electricity will be cheap during the day and expensive at night, the government is going to take this step.
.
.
.
#punjabnews #pmmodi #centralgovernment

Videos similaires